Gallery:

July 4th, 2021

ਸਤਿਕਾਰਯੋਗ ਸੰਗਤ ਜੀ: ਅਸੀਂ ਤੁਹਾਨੂੰ ਇਸ ਐਤਵਾਰ ਨੂੰ ਫੇਅਰਫੀਲਡ ਵਿਚ 4 ਜੁਲਾਈ ਦੀ ਪਰੇਡ ਵਿਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ। ਕਿਰਪਾ ਕਰਕੇ ਸਵੇਰੇ 9 ਵਜੇ ਤੱਕ ਪਰੇਡ ਦੇ ਸ਼ੁਰੂ ਹੋਣ ਵਾਲੀ ਜਗਾ ਜੋ ਡਾਊਨਟਾਊਨ ਦੇ ਨੇੜੇ ਹੈ ਬਾਕੀ ਸੰਗਤ ਨੂੰ ਮਿਲੋ। ਪਰੇਡ ਸਿੱਖ ਭਾਈਚਾਰੇ ਨੂੰ ਅਮਰੀਕਾ ਪ੍ਰਤੀ ਸਤਿਕਾਰ ਦਿਖਾਉਣ ਦਾ, ਸਾਡੀ ਸੇਵਾ...