New Management Committee
Respected saadh sangat ji:
We are humbled by the trust you have placed in Sarbat da Bhalla candidates by giving us the majority vote. With Waheguru’s blessings and with your cooperation we commit ourselves to peace and progress of our community.
Sarbat Da Bhalla Slate
16-30 candidates
ਸਤਿਕਾਰਯੋਗ ਸੰਗਤ ਜੀ:
ਸਰਬੱਤ ਦਾ ਭੱਲਾ ਉਮੀਦਵਾਰਾਂ ਉੱਤੇ ਤੁਸੀਂ ਜੋ ਭਰੋਸਾ ਜਤਾਇਆ ਹੈ ਉਸ ਤੋਂ ਅਸੀਂ ਨਿਮਰ ਹਾਂ। ਆਪ ਜੀ ਵੱਲੋਂ ਮਿਲੇ ਬਹੁਮੁੱਲੇ ਸਹਿਯੋਗ ਸਦਕਾ ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ ।
ਵਾਹਿਗੁਰੂ ਦੀਆਂ ਅਸੀਸਾਂ ਅਤੇ ਤੁਹਾਡੇ ਸਹਿਯੋਗ ਨਾਲ ਅਸੀਂ ਆਪਣੇ ਆਪ ਨੂੰ ਆਪਣੇ ਭਾਈਚਾਰੇ ਦੀ ਸ਼ਾਂਤੀ ਅਤੇ ਤਰੱਕੀ ਲਈ ਵਚਨਬੱਧ ਕਰਦੇ ਹਾਂ.
ਸਰਬੱਤ ਦਾ ਭੱਲਾ ਸਲੇਟ
16-30 ਉਮੀਦਵਾਰ