July 4th, 2021

ਸਤਿਕਾਰਯੋਗ ਸੰਗਤ ਜੀ:

ਅਸੀਂ ਤੁਹਾਨੂੰ ਇਸ ਐਤਵਾਰ ਨੂੰ ਫੇਅਰਫੀਲਡ ਵਿਚ 4 ਜੁਲਾਈ ਦੀ ਪਰੇਡ ਵਿਚ ਹਿੱਸਾ ਲੈਣ ਲਈ ਸੱਦਾ ਦਿੰਦੇ ਹਾਂ। ਕਿਰਪਾ ਕਰਕੇ ਸਵੇਰੇ 9 ਵਜੇ ਤੱਕ ਪਰੇਡ ਦੇ ਸ਼ੁਰੂ ਹੋਣ ਵਾਲੀ ਜਗਾ ਜੋ ਡਾਊਨਟਾਊਨ ਦੇ ਨੇੜੇ ਹੈ ਬਾਕੀ ਸੰਗਤ ਨੂੰ ਮਿਲੋ।

ਪਰੇਡ ਸਿੱਖ ਭਾਈਚਾਰੇ ਨੂੰ ਅਮਰੀਕਾ ਪ੍ਰਤੀ ਸਤਿਕਾਰ ਦਿਖਾਉਣ ਦਾ, ਸਾਡੀ ਸੇਵਾ ਭਾਵਨਾ ਦਿਖਾਉਣ ਦਾ, ਅਤੇ ਵੱਖੋ ਵੱਖਰੇ ਭਾਈਚਾਰਿਆਂ ਵਿਚ ਸਦਭਾਵਨਾ ਕਾਇਮ ਕਰਨ ਦਾ ਇਕ ਅਨੌਖਾ ਮੌਕਾ ਪੇਸ਼ ਕਰਦੀ ਹੈ।

🙏🙏🙏
ਪ੍ਰਬੰਧਨ ਕਮੇਟੀ
ਫੇਅਰਫੀਲਡ ਗੁਰੂਘਰ

Respected Saadh Sangat Ji:

We invite you to participate in July 4th parade in Fairfield this Sunday. Please be in parade start area near downtown by 9am to join your fellow sangat members. The parade offers a unique opportunity for Sikh community to show respect for America, show our commitment to selfless service and earn goodwill among diverse communities making home in Solano county.

🙏🙏🙏
Management Committee
Guru Nanak Sikh Temple Fairfield