Akhand Path Sewa for Building Permit – Oct. 08 to Oct. 10
Respected Saadh Sangat:
Waheguru Ji Ka Khalsa Waheguru Ji Ki Fateh
With grace of Waheguru and prayers of entire sangat, Solano County has issued the permit for new Gurughar building. To thank Waheguru and sangat for this achievement, the current management committee members will sponsor Akhand Path sewa stating on Friday October 8th and with bhog, kirtan and langar sewa on Sunday October 10th. We humbly request all of you with families to come attend all three days to do seva and obtain divine blessings!
Thanks
ਸਤਿਕਾਰਯੋਗ ਸਾਧ ਸੰਗਤ ਜੀ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ!
ਬਹੁਤ ਖੁਸ਼ੀ ਦੀ ਖ਼ਬਰ ਹੈ ਕੇ ਗੁਰੂਘਰ ਦੀ ਨਵੀਂ ਇਮਾਰਤ ਲਈ ਪਰਮਿਟ ਮਿਲ ਗਿਆ ਹੈ। ਇਹ ਸਾਰੀ ਸੰਗਤ ਲਈ ਵਾਹਿਗੁਰੂ ਦੀ ਕਿਰਪਾ ਨਾਲ ਵੱਡੀ ਪ੍ਰਾਪਤੀ ਹੈ। ਸ਼ੁਕਰਾਨੇ ਵਜੋਂ, ਮੌਜੂਦਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ਼ੁੱਕਰਵਾਰ 8 ਅਕਤੂਬਰ ਨੂੰ ਅਖੰਡ ਪਾਠ ਸੇਵਾ ਨੂੰ ਅਰੰਭ ਕਰਨਗੇ ਅਤੇ 10 ਅਕਤੂਬਰ ਦਿਨ ਐਤਵਾਰ ਨੂੰ ਭੋਗ, ਕੀਰਤਨ ਅਤੇ ਲੰਗਰ ਸੇਵਾ ਦੇ ਨਾਲ. ਅਸੀਂ ਤੁਹਾਨੂੰ ਸਾਰਿਆਂ ਨੂੰ ਪਰਿਵਾਰਾਂ ਸਮੇਤ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਸੇਵਾ ਕਰਨ ਲਈ ਅਤੇ ਵਾਹਿਗੁਰੂ ਦੀਆ ਅਸੀਸਾਂ ਪ੍ਰਾਪਤ ਕਰਨ ਲਈ ਤਿੰਨੋਂ ਦਿਨ ਹਾਜ਼ਰੀ ਲਵਾਓ ਜੀ।
ਧੰਨਵਾਦ