New Building Kick-Off Meeting – November 14th, 1:00pm to 2:30pm in big Langar Hall

ਵਾਹਿਗੁਰੂ ਦੇ ਆਸ਼ੀਰਵਾਦ ਅਤੇ ਸੰਗਤਾਂ ਦੀਆਂ ਅਰਦਾਸਾਂ ਨਾਲ, ਅਤੇ ਕਈ ਸਾਲਾਂ ਦੀ ਮਿਹਨਤ ਤੋਂ ਬਾਅਦ, ਸੋਲਾਨੋ ਕਾਉਂਟੀ ਨੇ ਗੁਰੂਘਰ ਦੀ ਨਵੀਂ ਇਮਾਰਤ ਲਈ ਪਰਮਿਟ ਦੇ ਦਿੱਤਾ ਹੈ। ਇਸ ਪ੍ਰਾਪਤੀ ਤੇ ਸੋਲਾਨੋ ਅਤੇ ਨਾਪਾ ਕਾਉਂਟੀ ਦੇ ਸਮੁੱਚੇ ਸਿੱਖ ਭਾਈਚਾਰੇ ਨੂੰ ਬਹੁਤ ਬਹੁਤ ਵਧਾਈਆਂ।

ਅਗਲੇ ਕਦਮਾਂ ਬਾਰੇ ਵਿਚਾਰ ਕਰਨ ਲਈ ਗੁਰੂਘਰ ਦੀ ਪ੍ਰਬੰਧਕ ਕਮੇਟੀ ਨੇ 14 ਨਵੰਬਰ ਨੂੰ ਦੁਪਹਿਰ 1:00 ਵਜੇ ਤੋਂ 2:30 ਵਜੇ ਤੱਕ ਵੱਡੇ ਲੰਗਰ ਹਾਲ ਵਿੱਚ ਜਨਰਲ ਬਾਡੀ ਦੀ ਮੀਟਿੰਗ ਬੁਲਾਈ ਹੈ। ਅਸੀਂ ਸਮੁੱਚੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਕਰਦੇ ਹਾਂ ਕਿ ਉਸਾਰੀ ਦਾ ਸਮਾਂ, ਪੜਾਅਵਾਰ ਉਸਾਰੀ, ਬਜਟ, ਅਤੇ ਸਭ ਤੋਂ ਮਹੱਤਵਪੂਰਨ ਫੰਡ ਇਕੱਠਾ ਕਰਨ ਦੇ ਯਤਨਾਂ ਸੰਬੰਧੀ ਇਸ ਬਹੁਤ ਮਹੱਤਵਪੂਰਨ ਮੀਟਿੰਗ ਵਿੱਚ ਸ਼ਾਮਲ ਹੋਣ। ਪ੍ਰੋਜੈਕਟ ਨੂੰ ਸਫਲ ਬਣਾਉਣ ਲਈ, ਸਾਨੂੰ ਸਾਰਿਆਂ ਨੂੰ ਇੱਕਜੁੱਟ ਉਦੇਸ਼ ਨਾਲ ਇਕੱਠੇ ਹੋਣ ਦੀ ਅਤੇ ਆਪਸੀ ਸਹਿਯੋਗ ਕਰਨ ਦੀ ਬਹੁਤ ਲੋੜ ਹੈ, ਕਿਉਂਕਿ ਇਹ ਇਮਾਰਤ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੀ ਵਿਰਾਸਤ ਹੋਵੇਗੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ।

With Wahguru’s blessings and sangat’s prayers, and after many years of hard work, Solano county has granted permit for new Gurughar building.  Heartiest congratulations to entire Sikh community of Solano and Napa counties on this accomplishment.


To discuss next steps, Gurughar management committee has called a general body meeting on November 14th from 1:00pm to 2:30pm in big Langar Hall.  We humbly request entire sangat to attend this very important meeting regarding construction schedule, phasing, budgets, and most importantly fund-raising efforts.  To make the project successful, we all need to come together in a united purpose and cooperate positively, as this will be our legacy to future generations. 

Waheguru Ji Ka Khalsa, Waherguru Ji Ki Fateh.