Dhan Dhan Shri Guru Nanak Dev Ji Gurpurab – November 19-21

ਗੁਰੂ ਪਿਆਰੀ ਸਾਧ ਸੰਗਤ ਜੀ:

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ!

ਆਪਣੇ ਫੇਅਰਫੀਲਡ ਗੁਰੂਘਰ ਵਿੱਚ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ  ਜੀ ਦਾ ਪ੍ਰਕਾਸ਼ ਉਤਸਵ ਬਹੁਤ ਉਤਸ਼ਾਹ ਅਤੇ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ।  ਸਾਰੀ ਸੰਗਤ ਨੂੰ ਸਤਿਕਾਰ ਨਾਲ ਹੁਮ ਹਮਾ ਕੇ ਸ਼ਮੂਲੀਅਤ ਦੀ ਬੇਨਤੀ ਕੀਤੀ ਜਾਂਦੀ ਹੈ।

Join sangat in the celebration of Dhan Dhan Shri Guru Nanak Dev Ji Gurpurab at

Guru Nanak Sikh Temple, 2948 Rockville Road, Fairfield, CA 94503

Program:

Arambh Sri Akhand Path: 10am Friday, November 19th
Evening Diwans: 5pm to 8pm ( Friday & Saturday )
Bhog Sri Akhand Path: 10am Sunday, November 21st
Kirtan Darbar: 10am to 1pm Sunday, November 21st