Sri Guru Nanak Dev Ji Gurpurab – November 11-13
ਗੁਰੂ ਪਿਆਰੀ ਸਾਧ ਸੰਗਤ ਜੀ:
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਿਹ।
ਫੇਅਰਫੀਲਡ ਗੁਰੂਘਰ ਵਿਖੇ ਆਉਣ ਵਾਲੇ ਐਤਵਾਰ, ਨਵੰਬਰ 13 ਨੂੰ ਸਿੱਖ ਧਰਮ ਦੇ ਬਾਨੀ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਉਲੀਕੇ ਪ੍ਰੋਗਰਾਮ ਮੁਤਾਬਕ ਬਹੁਤ ਸ਼ਰਧਾ ਅਤੇ ਉਤਸ਼ਾਹ ਪੂਰਵਕ ਤਰੀਕੇ ਨਾਲ ਮਨਾਇਆ ਜਾ ਰਿਹਾ ਹੈ। ਸਾਰੀ ਸੰਗਤ ਨੂੰ ਨਿਮਰਤਾ ਸਹਿਤ ਬੇਨਤੀ ਹੈ ਕੇ ਹੁਮ ਹਮਾ ਕੇ ਪਹੁੰਚੋ ਅਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ।
GNST ਪ੍ਰਬੰਧਕ ਕਮੇਟੀ
Respected Sadh Sangat Ji:
Waheguru Ji Ka Khalsa Waheguru Ji Ki Fateh,
Fairfield Gurughar will be celebrating Gurpurab of the founder of Sikhism, Dhan Dhan Sri Guru Nanak Dev ji, on Sunday, November 13, with great devotion and enthusiasm as per the program.
We humbly request all the Sangat members to attend the program and receive Guru’s blessings.
Thanks 🙏
GNST Management Committee